Punjabi Love SMS, Punjabi Love Messages For Him And Her

Punjabi Love SMS 2024 : Are You Searching For Punjabi Love SMS To Share With your beloved one?. Then You Are At Perfect Place,  We At Explore Quotes Have Collected Huge Collection Of Punjabi Love Messages For You. Please Have A Look And Don’t Forget To Share This Unique Collection Of Punjabi Love SMS On Facebook, Whatsapp If You Like It.

Punjabi Love SMS


Punjabi Love SMS 2024


ਕੀ ਪਤਾ ਤੇਰੀ ਕੋਈ ਮਜਬੂਰੀ ਹੋਵੇ…

ਕੀ ਪਤਾ ਤੇਰੀ ਕੋਈ ਮਜਬੂਰੀ ਹੋਵੇ …
ਤੈਨੂੰ ਬੇਵਫਾ ਕਹੀਏ ਜਰੂਰੀ ਤਾਂ ਨਹੀਂ,
ਤੈਨੂੰ ਵੀ ਪਿਆਰ ਕਿਸੇ ਹੋਰ ਨਾਲ ਹੋ ਸਕਦਾ,
ਸਿਰਫ ਸਾਡੇ ਨਾਲ ਹੋਵੇ ਜਰੂਰੀ ਤਾਂ ਨਹੀਂ…


ਹੁਣ ਰਾਤਾ ਨੂੰ ਜਾਗ ਜਾਗ ੲਿਹ…

ਹੁਣ ਰਾਤਾ ਨੂੰ ਜਾਗ ਜਾਗ ੲਿਹ ਸਟੇਟਸ ਜਿਹੇ ਲਿਖੀ ਜਾਣੇ ਅਾ…
ਤੇਰਾ ਪਿਅਾਰ ਅਵੱਲਾ ਅੱਤ ਜਿਹੀ ਕਰੀ ਜਾਦਾ ਅਾ …
ਹਰ ਵੇਲੇ ਰਹਿ.ਨੀ ਸਕਦਾ ਨਾਲ ਕੋੲੀ ਦੁੱਖ ਸੁੱਖ.ਫੋਲਣ ਨੂੰ …
ੲਿਸੇ ਲੲੀ.ਅਾਪਣੇ ਦਰਦਾ ਨੂੰ.ਪੰਨਿਅਾ ਤੇ ਧਰੀ ਜਾਦਾ ਅਾ…


ਤੇਰੇ ਪਿਆਰ ਦੇ ਸਹਾਰੇ ਦਿਨ…

ਤੇਰੇ ਪਿਆਰ ਦੇ ਸਹਾਰੇ ਦਿਨ ਕਟੀ ਜਾਂਦੇ ਆਂ,
ਜੇ ਤੂਂ ਭੁਲ ਗਿਆ ਸਾਨੂੰ, ਅਸੀੰ ਵੀ ਪਿੱਛੇ ਹੱਟੀ ਜਾਂਦੇ ਆਂ,
ਦੱਸ ਹੋਇਆ ਕੀ ਕਸੂਰ, ਜੋ ਤੂੰ ਹੋ ਗਿਆ ਦੂਰ,
ਸਾਡੇ ਜਿੰਦਗੀ ਦੇ ਸੂਪਨਿਆਂ ਨੂੰ, ਤੂਂ ਕੀਤਾ ਚੂਰ-ਚੂਰ,
ਤੇਰੇ ਜਿਹਰ ਜਿਹੇ ਲਾਰੀਆਂ ਦੀ ਤਾਬ ਵਿੱਚ ਆ ਕੇ,
ਅਸੀਂ ਰੂਹ ਨੂੰ ਜਿਸਮ ਊਤੋਂ ਪੱਟੀ ਜਾਂਦੇ ਆਂ.


ਸਾਨੂੰ ਅੱਜ ਪਤਾ ਲੱਗਾ ਨਸੀਬ ਹੁੰਦੇ ਕੀ…

ਸਾਨੂੰ ਅੱਜ ਪਤਾ ਲੱਗਾ ਨਸੀਬ ਹੁੰਦੇ ਕੀ,
ਪੈਸੇ ਵਾਲਿਆ ਦੇ ਸਾਹਮਣੇ ਗਰੀਬ ਹੁੰਦੇ ਕੀ,
ਕਿਉਂ ਕੀਤਾ ਸੀ ਪਿਆਰ ਜੇ ਨਿਭਾਉਣਾ ਨਹੀ ਸੀ ਆਉਂਦਾ,
ਤੇਰੇ ਪਿਆਰ ਨੇ ਸਿਖਾਇਆ ਸਾਨੂੰ ਰੋਣਾ ਨਹੀ ਸੀ ਆਉਂਦਾ.


ਟੁੱਟਿਆ ਹਾਂ…

ਟੁੱਟਿਆ ਹਾਂ, ਮੁੱਕਿਆ ਨਹੀਂ
ਜਾਨ ਹਾਲੇ ਬਾਕੀ ਹੈ…
ਜਿੰਦਗੀ ਜਿਉਣ ਦਾ
ਅਰਮਾਣ ਹਾਲੇ ਬਾਕੀ ਹੈ
ਉਸ ਤੱਕ ਹੈ ਜੋ ਪਹੁੰਚਾਉਣਾਂ
ਪੈਗਾਮ ਹਾਲੇ ਬਾਕੀ ਹੈ
ਜੁੜ ਚੁੱਕਿਆ ਹੈ ਜੋ ਉਸਦੇ ਨਾਂ ਨਾਲ
ਉਹ ਨਾਮ ਹਾਲੇ ਬਾਕੀ ਹੈ
ਕੀ ਕਰ ਲੈਣਾਂ ਦੁਨੀਆ ਦੇ ਸ਼ੈਤਾਨ ਨੇ
ਮੇਰਾ ਭਗਵਾਨ ਹਾਲੇ ਬਾਕੀ ਹੈ..


ਗੁਜ਼ਰ ਜਾਣੀ ਏ ਲਗਦੀ ਏ…

ਗੁਜ਼ਰ ਜਾਣੀ ਏ ਲਗਦੀ ਏ, ਤੂੰ ਗੁਜ਼ਰੇ ਕਲ ਜਿਹੀ
ਸੀਨੇ ਦੇ ਵਿੱਚ ਸਦਾ ਰੜਕਣੇ ਵਾਲੀ ਗੱਲ ਜਿਹੀ….
ਗੱਪ ਜਿਹੀ ਲੱਗਦੀ ਏ, ਜੇ ਕਰ ਮੈਨੂੰ ਕੋਈ ਕਹੇ
ਨੀਲੀਆਂ ਅੱਖਾਂ ਵਾਲੀ ਤੈਨੂੰ ਅਜੇ ਵੀ ਚਾਹੁੰਦੀ ਏ….


ਤੇਰੀ ਦੀਦ ਦਾ ਰੋਗੀ ਦੇ ਦਵਾ ਮੈਨੂ…

ਤੇਰੀ ਦੀਦ ਦਾ ਰੋਗੀ ਦੇ ਦਵਾ ਮੈਨੂ,
ਜਾਂ ਮਿਲਿਆ ਕਰ ਜਾਂ ਯਾਦ ਨਾ ਆ ਮੈਨੂ..
ਖ਼ਤ ਜਲਾ ਕੇ ਖੁਦ ਵੀ ਜਲਦੀ ਹੋਵੇਂਗੀ,
ਵਾਦੇ ਭੁਲ ਗਈ ਭੁਲ ਕੇ ਤਾਂ ਦਿਖਾ ਮੈਨੂ…
ਨੀ ਲੋਕਾਂ ਕੋਲੇ ਕਾਹਤੋਂ ਦਿਆ ਸਫਾਈਆਂ ਮੈਂ,
ਲਾਉਣੇ ਜੇ ਇਲ੍ਜ਼ਾਮ ਤਾਂ ਕੋਲ ਬਿਠਾ ਮੈਨੂ.


ੳੁਹਦੇ ਬਿਨਾ ਹਰ ਪਾਸੇ ਜਾਪੇ…

ੳੁਹਦੇ ਬਿਨਾ ਹਰ ਪਾਸੇ ਜਾਪੇ ਮੈਨੂੰ ਹਨੇਰਾ
ਜਿਥੇ ਜਾਵਾਂ ਹਰ ਪਾਸੇ ਦਿਸਦਾ ੳੁਹਦਾ ਚਿਹਰਾ
ਹਰ ਪਲ ਹਰ ਲਮਹਾ ਹੋ ਗਿਆ ੳੁਹਦੇ ਨਾਂ
ੳੁਹਦਾ ਦਿਲ ਹੋੲਿਅਾ ਜਦੋਂ ਮੇਰਾ ਦਿਲ
ੲਿੱਕ ਪਲ ਵੀ ਨਾ ਚੈਨ ਅਾੲਿਅਾ
ਜਦੋਂ ੳੁਹਦੇ ਤੋਂ ਹੋੲਿਅਾ ਦੂਰ ਦਿਲ ਮੇਰਾ
ਚਾਹੁੰਦਾ ਹਾਂ ਕੲੀ ਸਾਲਾਂ ਤੋਂ ੳੁਹਨੂੰ ਹੀ
ਪਰ ਕਿਸਮਤ ਦੀ ਮਾਰ ਨਾਲ ਦਿਲ ਖੋ ਗਿਆ ਮੇਰਾ
ਹੁਣ ਹਰ ਰਾਹ ਤੇ ਹਰ ਸੁਪਨੇ ਵਿੱਚ ਅਾਵੇ ਮੇਰੇ
ਕਦੇ ਰਹਿੰਦੀ ਸੀ ਪਰਛਾਵਾਂ ਬਣ ਕੇ ਮੇਰਾ


ਹਰ ਕੋੲੀ ਸੱਚਾ ਪਿਆਰ ਕਰਨ ਵਾਲਾ…

ਹਰ ਕੋੲੀ ਸੱਚਾ ਪਿਆਰ ਕਰਨ ਵਾਲਾ ਨੲੀ ਹੁੰਦਾ
ਹਰ ਕੋੲੀ ਦਿਲ ਵਟਾੳੁਣ ਵਾਲਾ ਨੲੀ ਹੁੰਦਾ
ੲਿੱਥੇ ਹੁੰਦਾ ਗੁਮਾਨ ਰੂਪ ਰੰਗ ਦਾ
ਕੋੲੀ ਸੱਚੇ ਦਿਲ ਵੱਲ ਨੲੀ ਹੁੰਦਾ
ਇਥੇ ਹਰ ਕੋੲੀ ਪਿਆਰ ਪਾਉਣ ਨੂੰ ਕਾਹਲਾ
ਹਰ ਵਾਰ ਸੱਚਾ ਪ੍ਰੇਮ ਨਹੀਂ ਹੁੰਦਾ
ਸੱਚਾ ਪ੍ਰੇਮ ਹੁੰਦਾ ਜ਼ਿੰਦਗੀ ਚ ਇੱਕ ਵਾਰ
ੳੁਹੀ ਦਿਲੋਂ ਸਾਨੂੰ ਨਫਰਤ ਕਰਨ ਵਾਲਾ ਹੁੰਦਾ


ਹਰ ਵਾਰ ਇਕਰਾਰ ਹੋਵੇਗਾ…

ਹਰ ਵਾਰ ਇਕਰਾਰ ਹੋਵੇਗਾ
ਦਿਲੋਂ ਤੇਰੇ ਨਾਲ ਪਿਆਰ ਹੋਵੇਗਾ
ਅੱਖੀਅਾਂ ਚ ਤੇਰਾ ਦੀਦਾਰ ਹੋਵੇਗਾ
ਰੂਹ ਨੂੰ ਤੇਰੇ ਨਾਲ ਪਿਆਰ ਹੋਵੇਗਾ
ਜਿਥੇ ਮਰਜੀ ਅਾ ਕੇ ਦੇਖ ਲਵੀਂ
ਹਰ ਜੰਨਮ ਤੇਰਾ ਹੀ ਇੰਤੇਜ਼ਾਰ ਹੋਵੇਗਾ


ੲਿਸ਼ਕ ੲਿਸ਼ਕ ਕਰਦਾ ਹਰ ਕੋੲੀ…

ੲਿਸ਼ਕ ੲਿਸ਼ਕ ਕਰਦਾ ਹਰ ਕੋੲੀ,
ੲਿਸ਼ਕੇ ਦੇ ਰਾਹ ਬੜੇ ਅੌਖੇ,
ਹੋ ਜਾਂਦੀ ਜਿੰਦਗੀ ਨਾਲ ਨਫਰਤ,
ਜਦ ਕਰਕੇ ਕੋੲੀ ਸੱਚਾ ਪ੍ਰੇਮ… ਮੁੱਖ ਮੋੜ ਲਵੇ,
ਹੋ ਜਾਂਦੀ ਸਾਰੀ ਕਾੲਿਨਾਤ ਸੁੰਨੀ – ਸੁੰਨੀ ,
ਜਦ ਦੂਰ ਹੋ ਜਾਂਦਾ ਅਾਪਣਾ ਸੱਚਾ ਪਿਅਾਰ….


ਸਾਹਾਂ ਵਰਗਿਆ ਸੱਜਣਾ ਵੇ…

ਸਾਹਾਂ ਵਰਗਿਆ ਸੱਜਣਾ ਵੇ….
ਕਦੇ ਅੱਖੀਆ ਤੋ ਨਾ ਦੂਰ ਹੋਵੀ…..
ਜਿੰਨਾ ਮਰਜੀ ਹੋਵੇ ਦੁੱਖ ਭਾਵੇਂ……
ਕਦੇ ਸਾਨੂੰ ਛੱਡਣ ਲਈ ਨਾ ਮਜਬੂਰ ਹੋਵੀ….


ਹੱਕ ਅਤੇ ਸੱਚ ਕੋਈ ਦਬਾ ਨਹੀ ਸਕਦਾ…

ਹੱਕ ਅਤੇ ਸੱਚ ਕੋਈ ਦਬਾ ਨਹੀ ਸਕਦਾ,
ਮੇਰੇ ਨਾਲੋ ਵਧ ਕੌਈ ਤੇਨੂੰ ਚਾਹ ਨਹੀ ਸਕਦਾ,
ਜੇ ਤੂੰ ਜੱਸੀ ਦੀ ਨਹੀ ਹੋਈ ਤਾ,
ਕੋਈ ਹੋਰ ਵੀ ਤੇਨੂੰ ਪਾਹ ਨਹੀ ਸਕਦਾ !


ਨਬ੍ਜ਼ ਮੇਰੀ ਦੇਖੀ ਤੇ ਬੀਮਾਰ ਲਿਖ ਦਿਤਾ…

ਨਬ੍ਜ਼ ਮੇਰੀ ਦੇਖੀ ਤੇ ਬੀਮਾਰ ਲਿਖ ਦਿਤਾ
ਰੋਗ ਮੇਰਾ ਉਸ ਕੁੜੀ ਦਾ ਪਿਆਰ ਲਿਖ ਦਿਤਾ
ਕਰਜਦਾਰ ਰਹਿ ਗਿਆ ਮੈਂ ਉਸ ਹਕੀਮ ਦਾ ਯਾਰੋ
ਜਿਨ੍ਹੇ ਦਵਾ ਦਾ ਨਾਮ ਉਸ ਕੁੜੀ ਦਾ ਦੀਦਾਰ ਲਿਖ ਦਿਤਾ


ਉਹਦੇ ਬੁੱਲਾਂ ਉੱਤੇ ਮੇਰੀ ਰੱਟ ਐ…

ਉਹਦੇ ਬੁੱਲਾਂ ਉੱਤੇ ਮੇਰੀ ਰੱਟ ਐ…
ਸਾਡੀ ਆਸ਼ਕਾ ਦੇ ਵਿੱਚ ਯਾਰੀ ਅੱਤ ਐ…
ਮੈਂ ਵੀ ਘੈਟ ਜਿਹੀ ਸਵੇਗੀ ਮੁਟਿਆਰ ਐ…
ਉਹ ਵੀ ਸਿਰੇ ਦਾ ਸਵੇਗੀ ਜਿਹਾ ਜੱਟ ਐ…


ਮੇਰੇ ਟੁੱਟੇ ਹੋਏ ਦਿਲ ਦਾ ਇਲਾਜ਼ ਤੂੰ ਆ…

ਮੇਰੇ ਟੁੱਟੇ ਹੋਏ ਦਿਲ ਦਾ ਇਲਾਜ਼ ਤੂੰ ਆ
ਮੇਰੇ ਬੁੱਲਾਂ ਤੇ ਏਕੋ ਹੀ ਅਲਫਾਜ਼ ਤੂੰ ਆ
ਮੈਂ ਜੇ ਸੰਗੀਤ ਤੇ ਮੇਰਾ ਰਿਆਜ਼ ਤੂੰ ਆ
ਮੇਰੇ ਦਿਲ ਨਾਲ ਜੁੜੀ ਹੋਯੀ ਇੱਕ ਇੱਕ ਤਾਰ ਦਾ ਸਾਜ ਤੂੰ ਆ
ਮੈਂ ਜੇ ਸਿਮਰਨ ਤੇ ਮੇਰਾ ਰਾਜ਼ ਤੂੰ ਆ
ਤੇਰੇ ਬਿਨਾ ਜੀਨਾ ਬੜਾ ਔਖਾ ਸਜਣਾ ਕਿਊਂਕਿ
ਮੇਰੇ ਚਲਦੇ ਨੇ ਜੋ ਸਾਹ ਉਸ ਦਾ ਰਾਜ਼ ਤੂੰ ਆ


ਜੇ ਤੂੰ ਥੋੜਾ ਜੇਹਾ ਵੀ ਸੋਚਿਆ ਮੇਰੇ ਵਾਸਤੇ…

ਜੇ ਤੂੰ ਥੋੜਾ ਜੇਹਾ ਵੀ ਸੋਚਿਆ ਮੇਰੇ ਵਾਸਤੇ
ਮੈ ਜਿੰਦ ਜਾਂ ਵਾਰ ਦਿਆ ਤੇਰੇ ਵਾਸਤੇ
ਜੇ ਤੇਰੀ ਜ਼ਿੰਦਗੀ ਚ ਆ ਜਾਵੇ ਹਨੇਰਾ
ਤਾਂ ਖੁਦ ਨੂ ਜਲਾ ਦਿਆ ਤੇਰੇ ਵਾਸਤੇ


ਤੂੰ ਕੀ ਜਾਨੇ ਤੇਨੂੰ ਕਿੰਨਾ ਪਿਆਰ ਕਰੀਏ …

ਤੂੰ ਕੀ ਜਾਨੇ ਤੇਨੂੰ ਕਿੰਨਾ ਪਿਆਰ ਕਰੀਏ ,
ਯਾਰਾ ਤੇਨੂੰ ਕਿਵੇ ਇਜਹਾਰ ਕਰੀਏ ,
ਤੂੰ ਤਾ ਸਾਡੇ ਇਸ਼ਕੇ ਦਾ ਰੱਬ ਹੋ ਗਿਓ,
ਇੰਨਾ ਤੇਰੇ ਉੱਤੇ ਐਤਬਾਰ ਕਰੀਏ ॥


ਚੰਨ ਵਲ ਵੇਖ ਕੇ ਫਰਿਆਦ ਮੰਗਦੇ ਹਾਂ…

ਚੰਨ ਵਲ ਵੇਖ ਕੇ ਫਰਿਆਦ ਮੰਗਦੇ ਹਾਂ,
ਅਸੀਂ ਜ਼ਿੰਦਗੀ ਚ ਬੱਸ ਤੇਰਾ ਪਿਆਰ ਮੰਗਦੇ ਹਾਂ,
ਭੁੱਲ ਕੇ ਵੀ ਕਦੇ ਮੇਰੇ ਤੋ ਦੂਰ ਨਾ ਜਾਵੀਂ,
ਅਸੀਂ ਕੇਹੜਾ ਤੇਰੇ ਤੋ ਤੇਰੀ ਜਾਂਨ ਮੰਗਦੇ ਹਾਂ ॥


ਇਹਨਾ ਅੱਖਿਆਂ ਵਿਚ ਸੀ ਪਿਆਰ ਬੜਾ …

ਇਹਨਾ ਅੱਖਿਆਂ ਵਿਚ ਸੀ ਪਿਆਰ ਬੜਾ ,
ਉਹਨੇ ਕਦੇ ਅੱਖਿਆਂ ਦੇ ਵਿਚ ਤੱਕਿਆ ਹੀ ਨਹੀਂ ,
ਇਸ ਦਿਲ ਵਿਚ ਸੀ ਸਿਰਫ ਤਸਵੀਰ ਉਸਦੀ ,
ਮੈਂ ਆਪਣੇ ਦਿਲ ਵਿਚ ਹੋਰ ਕੁਝ ਰੱਖਿਆ ਹੀ ਨਹੀਂ


Punjabi Love Messages 2024


ਚੰਗੀ ਤਰਾਂ ਯਾਦ ਨੇ ਮੇਰੇ ਗੁਨਾਹ ਮੈਨੂੰ…

ਚੰਗੀ ਤਰਾਂ ਯਾਦ ਨੇ ਮੇਰੇ ਗੁਨਾਹ ਮੈਨੂੰ
ਇੱਕ ਤਾਂ ਮੁੱਹਬਤ ਕਰ ਲਈ,
ਦੂਜਾ ਤੇਰੇ ਨਾਲ ਕਰ ਲਈ,
ਤੀਜਾ ਬੇ-ਹਿਸਾਬ ਕਰ ਲਈ…


ਤੇਰੀ ਯਾਦ ਨੂੰ ਬੁਰਾ ਕਿਊਂ ਕਹਿਏ…

ਤੇਰੀ ਯਾਦ ਨੂੰ ਬੁਰਾ ਕਿਊਂ ਕਹਿਏ?
ਜਿਹੜੀ ਹਰ ਪਲ ਸਾਥ ਨਿਭਾਉਂਦੀ ਏ ,
ਤੇਰੇ ਨਾਲੋ ਤਾ ਤੇਰੀ ਯਾਦ ਹੀ ਚੰਗੀ,
ਜਿਹੜੀ ਹਾਲੇ ਵੀ ਸਾਨੂੰ ਮਿਲਣ ਆਉਂਦੀ ਏ,
ਦੁਖ ਦਿਲ ਵਿਚ ਲਕੋ ਕੇ ਹੰਝੂ ਨੈਨਾ ਵਿਚ ਪਰੋ ਕੇ ,
ਤੇਰੇ ਆਨ ਦੀ ਉਡੀਕ ਅਸੀਂ ਲਾਈ ਬੈਠੇ ਹਾ,
ਕਰ ਤੂੰ ਯਕੀਨ ਸਾਨੂੰ ਭੁਲ ਜਾਨ ਵਾਲਿਆ,
ਅਸੀਂ ਤੇਰੇ ਪਿੱਛੇ ਦੁਨੀਆ ਭੁਲਾਈ ਬੈਠੇ ਹਾਂ ॥


ਗਲਤੀ ਨਾਲ ਵੀ ਕਦੀ ਕਿਸੇ …

ਗਲਤੀ ਨਾਲ ਵੀ ਕਦੀ ਕਿਸੇ ਨਾਲ ਪਿਆਰ ਨਾ ਕਰਿਓ
ਮਰ-ਮਰ ਕੇ ਜੀਨਾ ਪੈ ਜਾਣਾ ਕਦੀ ਇਸ਼ਕ਼ ਵਿਚ ਕਿਸੇ ਤੇ ਨਾ ਮਰਿਓ


ਅਸੀ ਸਿੱਧੇ ਜੇ ਬੰਦੇ ਕੋਈ ਜਾਣਦੇ ਨਾ ਤੇਜੀ ਨੀ…

ਅਸੀ ਸਿੱਧੇ ਜੇ ਬੰਦੇ ਕੋਈ ਜਾਣਦੇ ਨਾ ਤੇਜੀ ਨੀ…
ਬੋਲਦੀਏਂ ਜੇਹੜੀ ਪੁੱਠੀ ਜਿਹੀ ਅੰਗਰੇਜੀ ਨੀ…
hello hey ਨੂੰ ਹੀ ਲੱਗ ਜਾਣੇ 2week ਨੀ..
ਸਾਨੂੰ ਆਖਦੀਏਂ pendu ਇਹੇ ਗੱਲ ਠੀਕ ਨੀ…


ਅੱਜ ਦਿਲ ਪੁੱਛ ਬੈਠਾ ਆਪਣੀ ਹੀ ਤਸਵੀਰ ਤੋ…

ਅੱਜ ਦਿਲ ਪੁੱਛ ਬੈਠਾ ਆਪਣੀ ਹੀ ਤਸਵੀਰ ਤੋ ,
ਤੂੰ ਕੀ ਪਾਇਆ ਆਪਣੀ ਤਕ਼ਦੀਰ ਤੋ ,
ਤੇਰੀ ਤਸਵੀਰ ਦਿਲ ਦੇ ਸ਼ੀਸ਼ੇ ਨੂੰ ਵਿਖਾਈ ,
ਤੇ ਕੇਹਾ ਅਜੇਹਾ ਪਿਆਰ ਪਾਇਆ ਤਕ਼ਦੀਰ ਤੋ


ਦੋ ਪਲ ਦਾ ਹੈ ਸਾਥ ਪਤਾ ਨਹੀ ਕਦੋ ਵਿਛੜ ਜਾਣਾ…

ਦੋ ਪਲ ਦਾ ਹੈ ਸਾਥ ਪਤਾ ਨਹੀ ਕਦੋ ਵਿਛੜ ਜਾਣਾ
ਰਿਸ਼ਤਿਆਂ ਦਾ ਕੀ ਪਤਾ ਕਦੋ ਟੁੱਟ ਜਾਣਾ
ਪੁੱਛ ਲਿਆ ਕਰੋ ਕਦੇ ਹਾਲ-ਚਾਲ ਸਾਡੇ ਦਿਲ ਦਾ
ਜਿੰਦਗੀ ਦਾ ਕੀ ਪਤਾ ਅਸੀਂ ਕਦੋ ਮੁੱਕ ਜਾਣਾ


ਮੈਂ ਕਹਿੰਦਾ ਰਿਹਾ ਓਹਨੂੰ ਆਪਣੇ ਦਿਲ ਦੀਆਂ…

ਮੈਂ ਕਹਿੰਦਾ ਰਿਹਾ ਓਹਨੂੰ ਆਪਣੇ ਦਿਲ ਦੀਆਂ
ਪਰ ਓਹਨੇ ਖਾਬ ਪਿਆਰ ਦਾ ਬੁਨਿਆ ਨਹੀ,
ਮੈਂ ਕਿਹਾ ਇੱਕ ਵਾਰ ਮਾਫ਼ ਕਰਦੇ,
ਓਹਨੇ ਤਰਲਾ ਕੋਈ ਸੁਨਿਆ ਨਹੀਂ,
ਮੈਂ ਕਰ ਦਿਤਾ ਸਬ ਕੁਝ ਓਹਦੇ ਹਵਾਲੇ ,
ਪਰ ਓਹਨੇ ਦਿਲ ਤੋਂ ਦੋਸਤ ਚੁਨਿਆ ਨਹੀ,
ਮੈਂ ਕਹ ਦਿੱਤਾ ,‘ਤੇਰੇ ਬਿਨਾ ਮੈਂ ਮਰ ਚਲਿਆ ’
ਓਹ ਹੱਸ ਕੇ ਕਹਿੰਦੀ,
‘ਕੀ ਕਿਹਾ ?? ਮੈਨੂੰ ਸੁਨਿਆ ਨਹੀ’


ਨਸੀਬਾ ਦੇ ਲੇਖ ਕੋਈ ਮੋੜ ਨਹੀ ਸਕਦਾ…

ਨਸੀਬਾ ਦੇ ਲੇਖ ਕੋਈ ਮੋੜ ਨਹੀ ਸਕਦਾ
ਹੋਵੇ ਰੱਬ ਤੇ ਐਤਬਾਰ ਕੋਈ ਤੋੜ ਨਹੀ ਸਕਦਾ
ਸੱਚਾ ਪਿਆਰ ਤਾ ਮਿਲਦਾ ਹੈ ਨਸੀਬਾਂ ਦੇ ਨਾਲ
ਲੱਖ ਚਾਹ ਕੇ ਵੀ ਕਿਸੇ ਨਾਲ ਰਿਸ਼ਤਾ ਕੋਈ ਜੋੜ ਨਹੀ ਸਕਦਾ!


ਅੱਜ ਕਰਦੇ ਜਿਹੜੇ ਟਿਚਰਾਂ ਨੀ…

ਅੱਜ ਕਰਦੇ ਜਿਹੜੇ ਟਿਚਰਾਂ ਨੀ,
ਫੇਰ ਮੱਥੇ ਤੇ ਵੱਟ ਪਾਉਣਗੇ ,
ਜਿਹੜੇ ਮਜਬੂਰੀ ਸਾਡੀ ਤੇ ਮਾਰਨ ਤਾਹਨੇ ,
ਹੱਥ ਮੱਥੇ ਰੱਖ ਪਛਤਾਉਣਗੇ ,
ਓਹਨਾ ਦੇ ਸੁਪਨੇ ਦੇ ਵਿਚ ਆਵਾਂਗੇ ,
ਕਾਮ ਇਦਾ ਦਾ ਕਰ ਜਾਵਾਂਗੇ ,
ਦਿਨ ਤਾ ਸਭਨਾਂ ਤੇ ਆਉਂਦੇ ਹੀਰੇ ,
ਆਪਾਂ ਰਾਤਾਂ ਵੀ ਲਿਆਵਾਂਗੇ …
ਆਪਾਂ ਰਾਤਾਂ ਵੀ ਲਿਆਵਾਂਗੇ


ਕਲਮ ਚੁੱਕ ਕੇ ਓਹਦੇ ਤੇ ਕੁਛ ਲਿਖਣ ਲੱਗਾ…

ਕਲਮ ਚੁੱਕ ਕੇ ਓਹਦੇ ਤੇ ਕੁਛ ਲਿਖਣ ਲੱਗਾ ,
ਦਸ ਓਹਦਾ ਭੋਲਾਪਨ ਲਿਖਾਂ ਯਾ ਚਤੁਰਾਈ ਲਿਖਾਂ ,
ਦੋਹਾਂ ਰਾਹਾਂ ਤੇ ਆਕੇ ਮੇਰਾ ਹੱਥ ਰੁਕ ਜਾਂਦਾ,
ਦਸ ਓਹਦਾ ਪਿਆਰ ਲਿਖਾਂ ਯਾ ਓਹਦੀ ਜੁਦਾਈ ਲਿਖਾਂ ॥


ਜ਼ਿੰਦਗੀ ਨੂੰ ਪਿਆਰ ਅਸੀਂ ਤੇਰੇ ਤੋ…

ਜ਼ਿੰਦਗੀ ਨੂੰ ਪਿਆਰ ਅਸੀਂ ਤੇਰੇ ਤੋ ਜਿਆਦਾ ਨਹੀਂ ਕਰਦੇ
ਕਿਸੇ ਹੋਰ ਤੇ ਇਤਬਾਰ ਅਸੀਂ ਤੇਰੇ ਤੋ ਜਿਆਦਾ ਨਹੀਂ ਕਰਦੇ
ਤੂੰ ਜੀ ਸਕੇ ਮੇਰੇ ਬਿਨ ਇਹ ਤਾ ਚੰਗੀ ਗੱਲ ਹੈ ਸੱਜਣਾ
ਪਰ ਅਸੀਂ ਜੀ ਲਵਾਂਗੇ ਤੇਰੇ ਬਿਨ ਇਹ ਵਾਦਾ ਨਹੀਂ ਕਰਦੇ !


ਮੇਰੀ ਅੱਖਾਂ ਚ ਬਸ ਤੇਰੇ ਖਵਾਬ ਨੇ…

ਮੇਰੀ ਅੱਖਾਂ ਚ ਬਸ ਤੇਰੇ ਖਵਾਬ ਨੇ ,
ਤੇ ਦਿਲ ਚ ਤੇਰੇ ਲਈ ਪਿਆਰ ਬੜਾ ,
ਤੂੰ ਯਾਰ ਬਣ ਗਿਆ ਏ ਜਾਨ ਮੇਰੀ ,
ਤੇਨੂੰ ਮਿਲਣ ਨੂੰ ਤਰਸੇ ਦਿਲ ਬੜਾ ..
ਦੱਸ ਕਿੰਝ ਸਮਝਾਵਾਂ ਹੁਣ ਦਿਲ ਕਮਲੇ ਨੂੰ ,
ਤੇਨੂੰ ਪਾਉਣ ਲਈ ਇਹ ਬੇ -ਕਰਾਰ ਬੜਾ ..!


ਸਾਨੂੰ ਲੋੜ੍ਹ ਤੇਰੀ ਹੈ ਕਿੰਨੀ ਅਸੀਂ ਦਸਦੇ…

ਸਾਨੂੰ ਲੋੜ੍ਹ ਤੇਰੀ ਹੈ ਕਿੰਨੀ ਅਸੀਂ ਦਸਦੇ ਨਹੀਂ
ਸੱਚ ਜਾਨੀ ਤੇਰੇ ਬਿਨਾ ਅਸੀਂ ਕੱਖ ਦੇ ਨਹੀਂ
ਤਸਵੀਰ ਤੇਰੀ ਰੱਖ ਲਈ ਹੈ ਦਿਲ ਦੇ ਵਿਚ
ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤਕਦੇ ਨਹੀਂ !


ਸਾਡੇ ਜਿਸਮ ਨੇ ਵਖ ਇਸੇ ਦੁਨਿਆ ਵਿਚ…

ਸਾਡੇ ਜਿਸਮ ਨੇ ਵਖ ਇਸੇ ਦੁਨਿਆ ਵਿਚ
ਚਲੋ ਮੰਨਿਆ ਤਾਹਿਓਂ ਏ ਦੂਰੀਆਂ ਨੇ
ਪਰ ਮਿਲਦੇ ਜਦ ਅਸੀਂ ਹਰ ਜਨਮ ਦੇ ਵਿਚ
ਫੇਰ ਇਸ ਜਨਮ ਦਸ ਕੀ ਮਜ਼ਬੂਰੀਆਂ ਨੇ


ਮੇਰੀ ਹਰ ਖੁਸ਼ੀ ਯਾਰਾ ਤੂੰ ਲੈ ਲਈ ਏ…

ਮੇਰੀ ਹਰ ਖੁਸ਼ੀ ਯਾਰਾ ਤੂੰ ਲੈ ਲਈ ਏ
ਮਰ ਵੀ ਨੀ ਸਕਦਾ ਮੋਤ ਵੀ ਤੂੰ ਲੈ ਲਈ ਏ
ਜੀਓਨਾ ਸਿਖਾ ਦਿਲ ਦੀ ਪੀੜ ਤੂੰ ਲੈ ਲਈ ਏ
ਹੁਣ ਰਬ ਨੂੰ ਅਰਦਾਸ ਕਰ ਕੇ ਕੀ ਕਰਨਾ
ਮੇਰੇ ਦਿਲ ਚ #ਰਬ ਦੀ ਥਾਂ ਤੂੰ ਲੈ ਲਈ ਏ


ਅੱਖਾਂ ਵਿੱਚ ਹੰਜੂ ਵੀ ਨਹੀ…

ਅੱਖਾਂ ਵਿੱਚ ਹੰਜੂ ਵੀ ਨਹੀ
ਤੇ ਦਿਲੋ ਅਸੀ ਖੁਸ਼ ਵੀ ਨਹੀ…..
ਕਾਹਦਾ ਹੱਕ ਜਮਾਈਏ ਵੇ ਸੱਜਣਾ
ਅਸੀ ਹੁਣ ਤੇਰੇ ਕੁਛ ਵੀ ਨਹੀ ……


ਨਾ ਮਾਰੋ ਪਾਣੀ ਵਿੱਚ ਪੱਥਰ ਉਸ ਪਾਣੀ…

ਨਾ ਮਾਰੋ ਪਾਣੀ ਵਿੱਚ ਪੱਥਰ ਉਸ ਪਾਣੀ ਨੂੰ ਵੀ ਕੋਈ ਪੀਂਦਾ ਹੋਵੇਗਾ….!
ਆਪਣੀ ਜਿੰਦਗੀ ਨੂੰ ਹੱਸ ਕਿ ਗੁਜਾਰੋ ਯਾਰੋ ,
ਤੁਹਾਨੂੰ ਵੇਖ ਕੇ ਵੀ ਕੋਈ ਜਿਉਂਦਾ ਹੋਵੇਗਾ…!


ਏਨਾ ਅਖੀਆਂ ਨੂੰ ਉਡੀਕ ਤੇਰੀ…

ਏਨਾ ਅਖੀਆਂ ਨੂੰ ਉਡੀਕ ਤੇਰੀ ,
ਕਿਸੇਹੋਰ ਵੱਲ ਨਹੀ ਤਕਦਿਆਂ..
ਜੇ ਕਰ ਹੁੰਦਾ ਰਹੇ ਦੀਦਾਰ ਤੇਰਾ,
ਏਹ ਸਦੀਆਂ ਤੱਕ ਨਹੀ ਥਕਦੀਆਂ..
ਵੇਖੀਂ ਕਿਤੇ ਭੁੱਲ ਨਾ ਜਾਈਂ ਯਾਰਾ ਸਾੰਨੂ ,
ਮੌਤ ਤੋਂ ਬਾਅਦ ਏਹ ਖੁੱਲ ਨੀ ਸਕਦੀਆਂ.


ਵਿਚ ਹਵਾਵਾਂ ਕਦੇ ਵੀ ਦੀਵੇ ਜਗਦੇ ਨਾ…

ਵਿਚ ਹਵਾਵਾਂ ਕਦੇ ਵੀ ਦੀਵੇ ਜਗਦੇ ਨਾ ,
ਖਿਜ਼ਾ ਦੀ ਰੁੱਤੇ ਫੁੱਲ ਕਦੇ ਵੀ ਸਜਦੇ ਨਾ ,
ਭੁੱਲ ਕੇ ਵੀ ਨਾ ਸਾਨੂੰ ਕਿਤੇ ਭੁੱਲ ਜਾਵੀਂ ,
ਕਿਊਂਕਿ ਯਾਰ ਗੁਵਾਚੇ ਫੇਰ ਕਦੇ ਵੀ ਲਭਦੇ ਨਾ ॥


Search The Best SMS-Quotes About Love


You may also like...

Free Shipping on Orders Over $50! Visit W3Schools